|
ਸਾਡੀ ਇਸ ਵੈਬਸਾਈਟ ਤੇ ਗੁਰਬਾਣੀ ਦੇ ਚਾਨਣ ਵਿਚ ਸਿੱਖ ਜੀਵਨ ਜਾਚ ਨੂੰ ਨਿਖਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਪੰਥ ਨਿਰੋਲ ਅਤੇ ਸਭ ਤੋ ਨਿਰਾਲਾ ਹੈ ਪਰ ਜੋ ਕੁੱਝ ਗੁਰੁਦਵਰੇਆ ਸਟੇਜਾਂ ਤੇ ਸੁਣਾਇਆ ਜਾ ਰਹਾ ਹੈ ਉਸ ਵਿਚ ਬਹੁਤ ਰੰਗ ਬ੍ਰਹਮਣੀ ਪ੍ਰੰਪਰਾ ਵਾ ਵਾਲਾ ਹੈ । ਸਾਡੀਆਂ ਕਿਤਾਬਾਂ ਲੇਖ ਅਤੇ ਸੀ ਡੀ ਵਿਚੋਂ ਤੁਹਾਨੂੰ ਰਵਾਇਤਾਂ ਤੋ ਵੱਖਰਾ ਅਤੇ ਨਵਾਂ ਪੜ੍ਹਨ ਸੁਣਨ ਤੇ ਵੇਖਣ ਨੂੰ ਮਿਲੇਗਾ । ਸਹਿਯੋਗ ਦੀ ਆਸ ਨਾਲ ਅਦਾਰਾ ਫ਼ਤਹਿ ਪਬਲੀਕੇਸ਼ਨ ਪ੍ਰੋ: ਇੰਦਰ ਸਿੰਘ ਘੱਗਾ H.No. 90 Kartheri Vidya Nager, Near Punjabi University, Patiala -147002Punjabi +91-98144-55582
|